アラビア語 request for "ਇੰਨਾ ਸੋਹਣਾ (Enna Sona )"
Help translate from パンジャブ語 to アラビア語 song ਇੰਨਾ ਸੋਹਣਾ (Enna Sona ) by Arijit Singh
Requested by:
RK Madhu
on 1 11月 2017 - 20:36
RK Madhu
on 1 11月 2017 - 20:36 オリジナル歌詞
パンジャブ語
翻訳
アラビア語
ਇੰਨਾ ਸੋਹਣਾ
ਇੰਨਾ ਸੋਹਣਾ, ਓ-ਓ, ਇੰਨਾ ਸੋਹਣਾ, ਓ-ਓ
ਇੰਨਾ ਸੋਹਣਾ, ਇੰਨਾ ਸੋਹਣਾ
ਕੋਲ ਹੋਵੇ, ਤੇ ਸੇਕ ਲੱਗਦਾ ਐ
ਦੂਰ ਜਾਵੇ, ਤੇ ਦਿਲ ਜੱਲਦਾ ਐ
ਕਿਹੜੀ ਅੱਗ ਨਾ' ਰੱਬ ਨੇ ਬਨਾਯਾ?
ਰੱਬ ਨੇ ਬਨਾਯਾ, ਰੱਬ ਨੇ ਬਨਾਯਾ
ਇੰਨਾ ਸੋਹਣਾ ਕਿਉਂ ਰੱਬ ਨੇ ਬਨਾਯਾ?
ਇੰਨਾ ਸੋਹਣਾ ਕਿਉਂ ਰੱਬ ਨੇ ਬਨਾਯਾ?
ਆਵਾਂ-ਜਾਵਾਂ, ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ, ਤੇ ਮੈਂ ਯਾਰਾ ਨੂੰ ਮਨਾਵਾਂ
ਇੰਨਾ ਸੋਹਣਾ, ਇੰਨਾ ਸੋਹਣਾ, ਇੰਨਾ ਸੋਹਣਾ
ਤਾਪ ਲੱਗੇ ਨਾ ਤਪਤੀ ਚਾਂਦਨੀ ਦਾ
ਸਾਰੀ ਰਾਤੀ ਮੈਂ ਓਂਸ ਛਿੜਕਾਵਾਂ
ਕਿੰਨੇ ਦਰਦਾਂ ਨਾ' ਰੱਬ ਨੇ ਬਨਾਯਾ?
ਰੱਬ ਨੇ ਬਨਾਯਾ, ਰੱਬ ਨੇ ਬਨਾਯਾ
ਇੰਨਾ ਸੋਹਣਾ ਕਿਉਂ ਰੱਬ ਨੇ ਬਨਾਯਾ?
ਇੰਨਾ ਸੋਹਣਾ ਕਿਉਂ ਰੱਬ ਨੇ ਬਨਾਯਾ?
ਆਵਾਂ-ਜਾਵਾਂ, ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ, ਤੇ ਮੈਂ ਯਾਰਾ ਨੂੰ ਮਨਾਵਾਂ
ਇੰਨਾ ਸੋਹਣਾ, ਇੰਨਾ ਸੋਹਣਾ, ਇੰਨਾ ਸੋਹਣਾ


















