✕
ਸੋ ਪੁਰਖ
ਵਾਹਿਗੁਰੂ
ਰਾਗ ਆਸਾ ਮਹਲਾ ੪ ਸੋ ਪੁਰਖ
ੴ ਸਤਿਗੁਰ ਪ੍ਰਸਾਦਿ
ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ
ਸਭ ਧਿਆਵਹਿ ਸਭ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ
ਸਭ ਜੀਅ ਤੁਮਾਰੇ ਜੀ ਤੂੰ ਜੀਅਾ ਕਾ ਦਾਤਾਰਾ
ਹਰਿ ਧਿਆਵਹੁ ਸੰਤਹੁ ਜੀ ਸਭ ਦੂਖ ਵਿਸਾਰਣਹਾਰਾ
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ
ਇਕ ਦਾਤੇ ਇਕ ਭੈਖਾਰੀ ਜੀ ਸਭ ਤੇਰੇ ਚੋਜ ਵਿਡਾਣਾ
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਝ ਬਿਨੁ ਅਵਰੁ ਨ ਜਾਨਾ
ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਖਾਣਾ
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨ ਨਾਨਕ ਤਿਨ ਕੁਰਬਾਨਾ
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ
ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ
ਜਿਨਿ ਨਿਰਭਉ ਜਿਨਿ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ
ਜਿਨਿ ਸੇਵਿਆ ਜਿਨਿ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਿ ਜਾਸੀ
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਾਪਹਿ ਬੇਅੰਤਾ
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੈਵਡੁ ਅਵਰੁ ਨ ਕੋਈ
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲੁ ਕਰਤਾ ਸੋਈ
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭੁ ਗੋਈ
ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਨੋਈ
ਤੁਧ ਆਪੇ ਸ੍ਰੀ ਸਭੁ ਉਪਾਇ ਜੀਉ ਤੁਧ ਆਪੈ ਸਿਰਜ ਸਭੁ ਗੋਈ
ਤੁਧ ਆਪੇ ਸ੍ਰੀ ਸਭੁ ਉਪਾਇ ਜੀਉ ਤੁਧ ਆਪੈ ਸਿਰਜ ਸਭੁ ਗੋਈ
ਜਨ ਨਾਨਕ ਗੁਨ ਗਾਵੈ ਕਰਤੈ ਕੈ ਜੀਉ ਸਭਸੈ ਕਾ ਜਾਣੈ
Give a shoutout to Alexander Listengort
Contributors:
✕








