Jassie Gill

ਗੱਬਰੂ

Jassie Gill
traducere în Engleză Traduceri 2 traduceri Traduceri 2
Add to favorites
Versuri originale
Punjabi
Traducere
Engleză

ਗੱਬਰੂ

ਨੀ ਤੂੰ ਹਾਂ ਵੀ ਨੀ ਕਰਦੀ
ਨੀ ਤੂੰ ਨਹੀਂ ਵੀ ਨੀ ਕਰਦੀ
 
ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ
ਤੇਰੇ ਕਰਕੇ ਕਿਨੀਆਂ ਕੁੜੀਆਂ ਦੇ
 
ਮੈਂ ਮੇਰੇ ਉੱਤੇ ਮਰਦੇ ਨਾਜ਼ੁਕ
ਦਿਲ ਤੋੜਦਾ ਯਾਰ
 
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
 
ਇੱਕ ਪਾਸੇ ਲਾਦੇ ਗੱਲ ਮੈਂ ਤੇਰੇ
ਹਥ ਜੋੜਦਾ ਯਾਰ
 
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
 
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
 
ਕੁੜੀਆਂ ਤੋਂ ਪੁੱਛੇ ਨਾ ਮੇਰਾ
ਪਰ ਕੋਲ ਨਾ ਮੇਰੇ ਖੜਦੀ
ਜਦ ਮੈਂ ਕੁੜੀਆਂ ਕੋਲੇ ਖੜ ਜਾਵਾਂ
ਮੈਂ ਸੁਣਿਆ ਬਹੁਤ ਸਰ੍ਹਦੀ
 
ਮੈਂ ਸੋਚਾਂ ਸੁਪਨਿਆਂ ਵਿੱਚ ਵੀ
ਤੇਰੇ ਮਗਰ ਦੌੜਦਾ ਯਾਰ
 
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
 
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
 
ਇੱਕ ਪਾਸੇ ਲਾਦੇ ਗੱਲ ਮੈਂ ਤੇਰੇ
ਹਥ ਜੋੜਦਾ ਯਾਰ
 
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
 
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
 
ਮੈਨੂੰ ਅੱਧ ਵਿਚਾਲੇ ਤੰਗਿਆ ਐ
ਇੱਕ ਦਿਲ ਹੀ ਤੈਥੋਂ ਮੰਗਿਆ ਐ
ਤੂੰ ਕਿਉਂ ਜਾਨੀ ਤੜਪਾਉਣੀ ਐ
ਦੱਸਦੇ ਸਿੱਧਾ ਕੀ ਚਾਹੁਣੀ ਐ
 
ਲਾਰੇ ਤੇ ਲੜਾ ਲਾਉਣੀ ਐ
ਤੂੰ ਹੱਥ ਨਾ ਮੇਰੇ ਆਉਣੀ ਐ
ਕਿਉਂ ਜਾਨ ਜਾਨ ਤੜਪਾਉਣੀ ਐ
ਤੇਰਾ ਪਿਆਰ ਲੋੜਦਾ ਯਾਰ
 
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਹਾਂ ਵੀ ਨੀ ਕਰਦੀ ਗੱਬਰੂ ਨੂੰ
 
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
ਨੀ ਤੂੰ ਨਹੀਂ ਵੀ ਨੀ ਕਰਦੀ ਗੱਬਰੂ ਨੂੰ
 
ਇੱਕ ਪਾਸੇ ਲਾਦੇ ਗੱਲ ਮੈਂ ਤੇਰੇ
ਹਥ ਜੋੜਦਾ ਯਾਰ
 

Gabroo

Neither you say “Yes”
Nor you say “No”
 
Girl, what should I tell you
That because of you, I don’t know how many
 
Young/delicate hearts I break that are thrown at me
Break hearts….
 
Neither you say “Yes”
Nor you say “No”
 
Just decide for once
I beg of you, I beg of you
 
Neither you say “Yes”
Nor you say “No”
 
Neither you say “Yes”
Nor you say “No”
 
You ask my name from other girls
But you don’t stand near me
Whenever I stand with other girls
I have heard that you get jealous
 
.
 
Even in my thoughts and dreams
I run after you ( I run after you)
 
Neither you say “Yes”
Nor you say “No”
 
Neither you say “Yes”
Nor you say “No”
 
Just decide for once
I beg of you, I beg of you
 
Neither you say “Yes”
Nor you say “No”
 
Neither you say “Yes”
Nor you say “No”
 
I am hanging in the balance
I have just asked for your heart
Why are you tormenting me
Just tell me directly what is it that you want
 
.
 
You keep making excuse after excuse
I can’t seem to get you
Why are you tormenting me
I only seek your love
 
.
 
Neither you say “Yes”
Nor you say “No”
 
Neither you say “Yes”
Nor you say “No”
 
Just decide for once
I beg of you, I beg of you...
 
expand collapse Translation details
Dil....Ell Dil....Ell
submitted on 10 Sep 2017 - 09:03
Give a shoutout to Dil....Ell