Jassie Gill

ਕਲਾਸਮੇਟ

Jassie Gill
Add to favorites
Arrow down
Arrow down
De-asemenea interpretat de către:
Amrinder Gill Harish Verma +1 mai multe
Album:
Daddy Cool Munde Fool

ਕਲਾਸਮੇਟ

ਮੁੰਡਿਆਂ ਦੇ ਵਿੱਚ ਕਲ ਨਖਰੋ
ਸ਼ਿਰ੍ਹ ਪਈ ਸੀ ਤੇਰੀ ਗੱਲ ਨਖਰੋ
ਮੁੰਡਿਆਂ ਦੇ ਵਿੱਚ ਕਲ ਨਖਰੋ
ਸ਼ਿਰ੍ਹ ਪਈ ਸੀ ਤੇਰੀ ਗੱਲ ਨਖਰੋ
ਜਦ ਚੜ੍ਹੇ ਜਵਾਨੀ ਵੇ
ਫਿਰ ਖਿਚ੍ਹ ਦਿਲਾਂ ਨੂੰ ਪੈਂਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
 
ਕੁੜੀਆਂ ਦੇ ਵਿੱਚ ਕਲ ਮਿਤਰਾ
ਸ਼ਿਰ੍ਹ ਪਈ ਸੀ ਤੇਰੀ ਗੱਲ ਮਿਤਰਾ
ਕੁੜੀਆਂ ਦੇ ਵਿੱਚ ਕਲ ਮਿਤਰਾ
ਸ਼ਿਰ੍ਹ ਪਈ ਸੀ ਤੇਰੀ ਗੱਲ ਮਿਤਰਾ
ਮੁੱਛ ਫੱਟ ਜਿਹੇ ਗੱਬਰੂ ਤੇ
ਅੱਖ ਹਰ ਅਲੜ ਦੀ ਪੈਂਦੀ
ਓ ਕਦ ਗੱਬਰੂ ਵੇ ਕਦ ਗੱਬਰੂ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
 
ਅੱਠਵੀ ਤੱਕ ਤਾ ਅੱਠ ਜਮਾਤਾਂ
ਨਾਲ ਰਹੀ ਤੂੰ ਪੜ੍ਹਦੀ ਨੀ
ਓਏ ਚੇਤੇ ਆਈ ਮੈਨੂੰ ਬਿਨਾ ਗੱਲ ਤੋ
ਰਹਿੰਦੀ ਸੀ ਤੂੰ ਲੜ੍ਹਦੀ ਨੀ
ਮੈਂ ਹੋਸਟਲ ਛੱਡਦੀ ਨਾ
ਜੇ ਮਾਮੀ ਨਾ ਗੱਲ ਪੈਂਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
 
ਪੈਨ ਰੇਨੋਲਡਜ਼ ਦਾ ਜਾਂਦੀ ਨੂੰ
ਦਿੱਤਾ ਸੀ ਤੂੰ ਜਿਹੜਾ ਵੇ
ਹੁਣ ਤੱਕ ਰਖਿਆ ਸੰਭ ਸੰਭ ਕੇ
ਗਿਫਟ ਸੋਹਣਿਆ ਤੇਰਾ ਵੇ
ਮੈਂ ਖੜਾ ਰਹਿ ਗਿਆ ਸੀ
ਤੇਰਾ ਮੁੜ ਕੇ ਵੇਖ ਤਾਂ ਲੈਂਦੀ
ਓ ਕਦ ਗੱਬਰੂ ਵੇ ਕਦ ਗੱਬਰੂ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
 
ਸੁੱਕੇ ਪੱਤਿਆਂ ਦੀ ਅੱਗ ਵਾਂਗੂ
ਹੁਸਨ ਤੇਰੇ ਤੇ ਚੜ੍ਹਿਆ ਨੀ
ਜੌਬਨ ਤੇਰਾ ਦੁੱਧ ਦੇ ਵਾਂਗੂ
ਉਭਰ ਉਭਰ ਕੇ ਕੱਢਿਆ ਨੀ
ਤਾਹੀਓ ਸੰਭ ਰੱਖਦੀ
ਮੈਂ ਦਿਲ ਆਪਣਾ ਉਠਦੀ ਬਹਿੰਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
ਨੀ ਕਦ ਹੋ ਮੁਟਿਆਰ ਗਈ
ਜਦੋਂ ਸੀ ਮੈਂ ਨਾਨਕੇ ਰਹਿੰਦੀ
 
ਤੂੰ ਵੀ ਕਿਹੜਾ ਘੱਟ ਸੁਣੱਖਾ
ਕੁੜੀਆਂ ਏਹ ਗੱਲ ਜਾਣਦੀਆਂ
ਤੇਰੇ ਉੱਤੇ ਮਰਨ ਰੱਖਣਾ
ਜਿਹੜੀਆਂ ਮੇਰੇ ਹਾਂ ਦੀਆਂ
ਤੂੰ ਬੈਂਸ ਬੈਂਸ ਕਹਿ ਕੇ
ਪੰਗੇ ਬੰਟੀ ਦੇ ਨਾਲ ਲੈਂਦੀ
ਓ ਕਦ ਗੱਬਰੂ ਵੇ ਕਦ ਗੱਬਰੂ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
ਕਦ ਗੱਬਰੂ ਹੋ ਗਿਆ ਵੇ
ਜਦੋਂ ਸੀ ਤੂੰ ਨਾਨਕੇ ਰਹਿੰਦੀ
 
expand collapse Song details
Dil....Ell Dil....Ell
submitted on 20 Noi 2015 - 14:50
Give a shoutout to Dil....Ell
Colaboratori:
Comentariile autorului:

Anyone know the English translation can add it. Thank you