タミール語 request for "ਬੈਡ ਫ਼ੇਲਾ (Badfella)"

Help translate from パンジャブ語 to タミール語 song ਬੈਡ ਫ਼ੇਲਾ (Badfella) by Sidhu Moose Wala
Requested by: Imran Kd Imran Kd on 22 5月 2020 - 02:26
オリジナル歌詞
パンジャブ語
翻訳
タミール語

ਬੈਡ ਫ਼ੇਲਾ

ਗੋਲੀ ਨਾਲ ਮੁੱਕਦਾ ਮਸਲਾ ਨਹੀਂ
ਹੋ ਦਿਮਾਗ ਬਹੁਤਾਂ ਕੰਮ ਕਰਦਾ ਨਹੀਂ
ਹੱਥ ਆਟੋਮੈਟਿਕ ਅਸਲਾ ਨਹੀਂ
ਦੱਸ ਕਿਹੜਾ ਬੋਲੂ ਸਾਲਾ ਨਹੀਂ
ਜੱਟ ਖੜਾ ਆ ਮੂਸੇ ਆਲਾ ਨਹੀਂ
ਇੱਕ ਮਿੰਟ 'ਚ ਕੱਢ ਲਵਾਂ ਜਾਨ ਕੁੜੇ
ਤੂੰ ਗੱਲਾਂ ਕਰਦੀ ਕਿਹੜੀਆਂ
ਪਿੱਛੇ ਪੁਲਿਸ ਮਾਰਦੀ ਗੇੜੀਆਂ
ਅਸੀਂ ਚੰਗੇ ਨਾ ਇਨਸਾਨ ਕੁੜੇ
 
 
ログインユーザー登録)して翻訳を投稿
expand collapse Song details
Rahul123 Rahul123
submitted on 19 10月 2018 - 10:14
投稿者コメント:

Kaint