непалски request for "ਬ੍ਰਾਊਨ ਰੰਗ (Brown Rang)"

Help translate from английски, панджабски to непалски song ਬ੍ਰਾਊਨ ਰੰਗ (Brown Rang) by Yo Yo Honey Singh
Requested by: narendra narendra on 9 февруари 2013 - 13:29
Оригинален текст
английски, панджабски
Превод
непалски

ਬ੍ਰਾਊਨ ਰੰਗ

ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
 
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
 
ਕੁੜੀਏ ਨੀ ਤੇਰੇ brown ਰੰਗ ਨੇਂ, ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਮੇਰੇ ਟਾਊਨ ਦੇ, ਮੇਰੇ ਟਾਊਨ ਦੇ, ਮੇਰੇ ਟਾਊਨ ਦੇ, ਮੇਰੇ ਟਾਊਨ ਦੇ
ਮੇਰੇ ਟਾਊਨ ਦੇ, ਮੇਰੇ ਟਾਊਨ ਦੇ
Excuse me, miss
 
किस, किस, किस, किस से तू भागे गी, ਬੱਚ-ਬੱਚ ਕੇ?
ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ
ਮੈਂ ਕਿਹਾ ਕਾਲੀ ਤੇਰੀ Gucci, ਤੇ Prada ਤੇਰਾ ਲਾਲ
ਕਿੱਥੇ ਚੱਲਿਆ ਸੋਹਣਿਓ, ਸੱਝ-ਧੱਜ ਕੇ?
 
ਤੇਰੇ ਵਰਗੇ ਨਾਰ ਨੀ ਹੋਣੀ, ਮੈਨੂੰ ਮੁੰਡੇ ਕਹਿੰਦੇ ਸੀ
ਹੋਣਗੇ ਨੀ ਤੇਰੇ ਚਰਚੇ Star News to BBC
ਹੋ, brown brown skin ਵਾਲੀ, let me tell you one thing
ਰੱਬ ਦੀ ਸੌਂਹ, you so sexy
 
ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
 
ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਮੇਰੇ ਟਾਊਨ ਦੇ, ਮੇਰੇ ਟਾਊਨ ਦੇ
ਮੇਰੇ ਟਾਊਨ ਦੇ, ਮੇਰੇ ਟਾਊਨ ਦੇ
 
ਉਰੇ ਆ, ਤੈਨੂੰ ਇੱਕ ਗੱਲ ਸਮਝਾਵਾਂ
ਮਾੜੇ ਪੁਰਜ਼ੇ ਨੂੰ ਕਦੇ ਹੱਥ ਮੈਂ ਨਾ ਪਾਵਾਂ, ਹਾਂ
ਵੈਸੇ ਤਾਂ ਮਿੱਤਰਾਂ ਦਾ ਬਹੂੰ ਵੱਡਾ score, but
White chicks? Nah, I don't like them anymore
 
ਬਣ ਮਿੱਤਰਾਂ ਦੀ whore, I mean ਮਿੱਤਰਾਂ ਦੀ ਹੋ
ਤੂੰ ਵੀ ਟੇਢਾ-ਟੇਢਾ ਤੱਕੇ ਸਾਨੂੰ
I know, now don't say no-no
ਮੈਂ ਤੇ ਤੇਰਾ yo-yo, ਤੂੰ ਹਾਂ ਤਾਂ ਕਰ ਸਾਂਭ ਲਊਂ ਮੈਂ ਤੇਰਾ ਪਿਓ
 
ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
 
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
 
ਕੁੜੀਏ ਨੀ ਤੇਰੇ brown ਰੰਗ ਨੇਂ
ਮੁੰਡੇ ਪੱਟ ਤੇ ਨੀ ਸਾਰੇ ਮੇਰੇ ਟਾਊਨ ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
 
ਯੋ-ਯੋ ਹਨੀ ਸਿੰਘ
ਯੋ-ਯੋ ਹਨੀ ਸਿੰਘ
ਯੋ-ਯੋ ਹਨੀ ਸਿੰਘ
ਯੋ-ਯੋ ਹਨੀ ਸਿੰਘ
 
 
За да публикувате превод, влезте или се регистрирайте.
expand collapse Song details

Бележки под линия

किस, किस, किस, किस से तू भागे गी: ਕਿਦੇ, ਕਿਦੇ, ਕਿਦੇ, ਕਿਦੇ ਕੋਲੋਂ ਤੂੰ ਨੱਸੇਂਗੀ

Star News to BBC: ਸਟਾਰ ਨਿਊਜ਼ ਤੂੰ ਬੀਬੀਸੀ ਤੇ

let me tell you one thing: ਤੈਨੂੰ ਇੱਕ ਗੱਲ ਦੱਸਾਂ

you so sexy: ਤੂੰ ਇੰਨੀ ਸੋਹਣੀ

White chicks? Nah, I don't like them anymore: ਗੋਰੀਆਂ? ਨਾ, ਮੈਨੂੰ ਉਹ ਹੁਣ ਨਹੀਂ ਪਸੰਦ

whore: ਲੌਂਡੀ

ShereeliciouS ShereeliciouS
submitted on 16 февруари 2012 - 18:34
Редактирали страницата:
Авторски права:
Writer(s): Yo Yo Honey Singh
Lyrics powered by www.musixmatch.com

Преводи